ਹੋਨਾ |ਹ-ਨ| Open-Close|
ਕੋਈ ਸਿਲਵਟ ਹੋਣੀ ਏ
ਜਾਂ ਹੋਣੀ ਕੋਈ ਸਿਲਵਟ ਏ— 
ਸਰਲ -ਸਰਲ ਸਰਲਦੀ ਏ 
ਪਸਰਦੀ ਏ ।   ਘਸਰਦੀ ਏ
ਘਟਮ -ਘਟਮ    ਘਟੰਦੀ ਏ
ਹਟਮ -ਹਟਮ      ਹਟੰਦੀ ਏ
ਉਡਮ -ਉਡਮ    ਉਡੰਦੀ ਏ
ਸਰਲ-ਸਰਲ ਖ਼ਤਮ-ਖ਼ਤਮ
ਰੱਬ ਕੋਈ ਲੰਮੀ ਚੁੱਪ ਏ
—   ਟੁਟਦੀ ਰਹਿੰਦੀ ਏ
ਉਮਰ ਕੋਈ ਸਰਾਲ ਏ
ਮੇਰੇ ਪੈਰਾਂ  ਚ   ਵਹਿੰਦੀ
ਲੰਘ ਜਾਵੇਗੀ ਤਾਂ ਮੁੱਕ ਜਾਵੇਗੀ
ਹੋਨਾ :
ਰੱਬ ਦਾ ਨਿਕਲਿਆ ਤ੍ਰਾਹ ਏ
      Sign up to read this post
    
    
      Join Now
    
   
                        